ਫ਼ਿਰੋਜ਼ਪੁਰ: ਪਿੰਡ ਝੁੱਗੇ ਹਜ਼ਾਰਾਂ ਸਿੰਘ ਵਾਲਾ ਵਿਖੇ ਪ੍ਰਸਿੱਧ ਨਿੰਦਰ ਘੁਗਿਆਣਵੀ ਵੱਲੋਂ ਹੰਭਲਾ ਫਾਉਂਡੇਸ਼ਨ ਰਾਹੀਂ ਹੜ੍ਹ ਪੀੜਤਾ ਦੀ ਫੜੀ ਬਾਹ
ਪਿੰਡ ਝੁੱਗੇ ਹਜ਼ਾਰਾਂ ਸਿੰਘ ਵਾਲਾ ਵਿਖੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਹੰਭਲਾ ਫਾਉਂਡੇਸ਼ਨ ਰਾਹੀਂ ਹੜ ਪੀੜਤਾਂ ਦੀ ਫੜੀ ਬਾਹ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਬੀਤੇ ਦਿਨੀ ਸਰਹੱਦੀ ਏਰੀਏ ਵਿੱਚ ਆਏ ਹੜਾ ਕਾਰਨ ਕਈ ਇਲਾਕੇ ਹੜ੍ਹ ਨਾਲ ਪ੍ਰਭਾਵ ਹੋ ਗਏ ਸਨ ਅਤੇ ਕੁਝ ਸਮਾਜ ਸੰਸਥਾਵਾਂ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਸਨ ਉਥੇ ਹੀ ਅੱਜ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਹੜ੍ਹ ਪੀੜਤਾਂ ਦੀ ਬਾਂਹ ਫੜੀ।