ਬਠਿੰਡਾ: ਮਾਲ ਰੋਡ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਕੁੱਝ ਨਹੀਂ ਕਰ ਰਹੀ ਕਿਸਾਨਾਂ ਲਈ ਮਮਤਾ ਉਪੇਸ਼ ਸਾਬਕਾ ਮੰਤਰੀ
ਰਾਜਸਥਾਨ ਦੇ ਸਾਬਕਾ ਮੰਤਰੀ ਅਤੇ ਬਠਿੰਡਾ ਅਬਜਰਵਰ ਮਮਤਾ ਉਪੈਸ਼ ਨੇ ਕਿਹਾ ਹੈ ਕਿ ਹਾੜਾ ਨੂੰ ਲੈ ਕੇ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਚਿੰਤਤ ਹੈ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਵੀ ਆਏ ਦਿਨ ਲੁੱਟਾ ਖੋਆ ਹੋ ਰਹੀਆਂ ਹਨ।