ਮੌੜ: ਪਿੰਡ ਜੈਦ ਵਿਖੇ ਮਿਸ਼ਨ ਚੜਦੀਕਲਾ ਚ ਹੜ ਪੀੜਿਤ ਲੋਕਾਂ ਦੀ ਮੱਦਦ ਕੀਤੀ ਜਾਵੇ
Maur, Bathinda | Sep 23, 2025 ਹਲਕਾ ਮੋੜ ਤੋਂ ਐਮਐਲਏ ਸੁਖਵੀਰ ਸਿੰਘ ਨੇ ਕਿਹਾ ਹੈ ਕਿ ਜਿੱਥੇ ਪੰਜਾਬ ਦੇ ਨੌਜਵਾਨਾਂ ਨੇ ਹੜ ਪੀੜਿਤ ਲੋਕਾਂ ਦੀ ਬਹੁਤ ਮਦਦ ਕੀਤੀ ਗਈ ਹੈ। ਹੁਣ ਸਰਕਾਰ ਮੁੱਖ ਮੰਤਰੀ ਵੱਲੋਂ ਮਿਸ਼ਨ ਚੜਦੀ ਕਲਾ ਸ਼ੁਰੂ ਕੀਤਾ ਗਿਆ ਹੈ ਕਿ ਉਹਨਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਕੁਝ ਨਾ ਕੁਝ ਮਦਦ ਕੀਤੀ ਜਾਵੇ ਅਤੇ ਇਸ ਮਿਸ਼ਨ ਦੇ ਵਿੱਚ ਕੁਝ ਰਾਹਤ ਭੇਜੀ ਜਾਵੇ।