ਫ਼ਿਰੋਜ਼ਪੁਰ: ਪਿੰਡ ਨਵਾਂ ਪੂਰਵਾ ਵਿਖੇ ਲੋਨ ਦਾ ਲਾਲਚ ਦੇ ਕੇ ਨੌਜਵਾਨ ਦਾ ਬਣਾਇਆ ਮੌਤ ਦਾ ਸਰਟੀਫਿਕੇਟ, ਕੁਝ ਲੋਕਾਂ ਤੇ ਲੱਗੇ ਇਲਜਾਮ
ਪਿੰਡ ਨਵਾਂ ਪੂਰਬਾ ਵਿਖੇ ਲੋਨ ਦਾ ਲਾਲਚ ਦੇ ਕੇ ਨੌਜਵਾਨ ਦਾ ਬਣਾਇਆ ਮੌਤ ਦਾ ਸਰਟੀਫਿਕੇਟ, ਕੁਝ ਲੋਕਾਂ ਤੇ ਲੱਗੇ ਇਲਜਾਮ ਪੀੜਿਤ ਨੌਜਵਾਨ ਵੱਲੋਂ ਅੱਜ ਸ਼ਾਮ 5 ਵਜੇ ਦੇ ਕਰੀਬ ਐਸਐਸਪੀ ਨੂੰ ਆਰੋਪੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਦਿੱਤੀ ਸ਼ਿਕਾਇਤ ਪੀੜਿਤ ਨੌਜਵਾਨ ਮੁਤਾਬਕ ਉਹ ਚਾਰ ਸਾਲ ਪਹਿਲਾਂ ਪਿੰਡ ਕੋਟ ਕਰੋੜ ਕਲਾਂ ਵਿਖੇ ਰਹਿੰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਪਿੰਡ ਨਵਾਂ ਪੂਰਬਾ ਵਿਖੇ ਕਿਰਾਏ ਤੇ ਰਹਿਣ ਲੱਗ ਗਿਆ।