ਪਟਿਆਲਾ: ਨਾਭਾ ਪਟਿਆਲਾ ਰੋਡ ਤੇ ਪੈਂਦੀ ਭਾਖਾਨ ਨਹਿਰ ਦੇ ਵਿੱਚ ਇੱਕ ਮਹਿਲਾ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਕੀਤੀ ਆਤਮ ਹੱਤਿਆ
ਜ਼ਿਕਰ ਯੋਗ ਹੈ ਕਿ ਨਾਭਾ ਪਟਿਆਲਾ ਰੋਡ ਤੇ ਪੈਂਦੀ ਭਾਖੜਾ ਨਹਿਰ ਦੇ ਵਿੱਚ ਬੀਤੇ ਦਿਨੀ ਇੱਕ ਮਹਿਲਾ ਵੱਲੋਂ ਖਿਆਲ ਮਾਰ ਕੇ ਆਤਮਹੱਤਿਆ ਕਰ ਲਈ ਗਈ ਸੀ। ਜਿਸ ਦੀ ਕੋਈ ਲਾਸ ਅੱਜ ਗੋਤਾਖੋਰਾਂ ਵੱਲੋਂ ਬਾਹਰ ਕੱਢੀ ਗਈ, ਦਰਸ਼ਨ ਯੋਗ ਹੈ ਕਿ ਇਸ ਮਹਿਲਾ ਵੱਲੋਂ ਇੱਕ ਫਾਈਨੈਂਸਰ ਤੋਂ ਤੰਗ ਆ ਕੇ ਨਹਿਰ ਦੇ ਵਿੱਚ ਛਾਲ ਮਾਰੀ ਗਈ ਸੀ, ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇੱਕ ਫਾਈਨੈਂਸਰ ਦੀ ਵਜਹਾ ਨਾਲ ਇਸ ਮਹਿਲਾ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ।