ਜਲੰਧਰ 1: ਬਸ਼ੀਰਪੁਰੇ ਵਿਖੇ ਗੰਦੇ ਪਾਣੀ ਅਤੇ ਬੰਦ ਪਏ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਦਿੱਤਾ ਧਰਨਾ
Jalandhar 1, Jalandhar | Aug 29, 2025
ਬਸ਼ੀਰਪੁਰੇ ਵਿਖੇ ਬੰਦ ਪਏ ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਇਲਾਕਾ ਨਿਵਾਸੀਆਂ ਨੇ ਧਰਨਾ ਦਿੱਤਾ ਸੀ ਉਹਨਾਂ ਨੇ ਕਿਹਾ ਸੀ...