ਸੰਗਰੂਰ: ਧੂਰੀ ਰੇਲਵੇ ਸਟੇਸ਼ਨ ਤੇ ਬੰਦੇ ਭਾਰਤ ਟਰੇਨ ਦਾ ਸ਼ਾਨਦਾਰ ਸਵਾਗਤ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਝੰਡੀ।
ਦੇਸ਼ ਨੂੰ ਹੋਰ ਤਰੱਕੀ ਤੇ ਲੈ ਕੇ ਜਾਣ ਲਈ ਸੜਕਾਂ ਅਤੇ ਰੇਲਵੇ ਦੇ ਨਾਲ ਨਾਲ ਹਵਾਈ ਯਾਤਰਾ ਦੇ ਵਿੱਚ ਵੀ ਹੋਰ ਵਧਾਵਾ ਕੀਤਾ ਗਿਆ ਹੈ ਤਾਂ ਜੋ ਲੋਕ ਜਲਦੀ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣੇ ਕੰਮਕਾਰ ਨਿਮੇੜ ਕੇ ਜਲਦੀ ਆਪਣੇ ਘਰ ਵਾਪਸ ਆ ਸਕਣ ਇਸ ਨਾਲ ਵਪਾਰ ਵੀ ਬਹੁਤ ਜਿਆਦਾ ਵਧੇਗਾ ਅਤੇ ਸਮਾਂ ਅਤੇ ਪੈਸੇ ਦੀ ਕਾਫੀ ਜਿਆਦਾ ਬਚਤ ਹੋਵੇਗੀ ਅੱਜ ਧੂਰੀ ਵਿਖੇ ਪਹਿਲੀ ਵਾਰ ਬੰਦੇ ਭਾਰਤ ਟ੍ਰੇਨ ਆਈ ਇਸਦਾ ਉਦਘਾਟਨ ਰਵਨੀਤ ਸਿੰਘ ਬਿੱਟੂ ਰੇਲਵੇ ਰਾਜ ਮੰਤਰੀ ਨੇ ਹਰੀ ਝੰਡੀ ਦਿੱ