ਸੁਲਤਾਨਪੁਰ ਲੋਧੀ: ਹੜ੍ਹ ਪ੍ਰਭਾਵਿਤ ਪਿੰਡ ਬਾਊਪੁਰ ਵਿਖੇ ਪਾਣੀ ਦੇ ਵਹਾਅ ਚ ਰੁੜ ਕੇ ਆਈ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ SDRF ਦੀ ਟੀਮ ਨੇ ਬਾਹਰ ਕੱਢਿਆ
Sultanpur Lodhi, Kapurthala | Aug 26, 2025
ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਬਾਉਪੁਰ ਇਲਾਕੇ ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਮਿਲੀ ਹੈ | ਜ਼ਿਕਰਯੋਗ ਹੈ ਕਿ ਮੰਡ ਬਾਊਪੁਰ ਦਾ ਇਲਾਕਾ...