ਮੋਗਾ: ਬਿਲਾਸਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਐਕਸੀਡੈਂਟ ਦੌਰਾਨ ਹੋਈ ਮੌਤ
Moga, Moga | Jun 22, 2024 ਬਿਲਾਸਪੁਰ ਦੇ ਰਹਿਣ ਵਾਲੇ ਇੱਕ 38 ਸਾਲਾ ਨੌਜਵਾਨ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਜਖਮੀ ਹਾਲਤ ਵਿੱਚ ਲੁਧਿਆਣੇ ਕਰਵਾਇਆ ਹਸਪਤਾਲ ਵਿਖੇ ਦਾਖਲ ਇਲਾਜ ਦੌਰਾਨ ਹੋਈ ਮੌਤ ਪੋਸਟਮਾਰਟਮ ਲਈ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਰਖਵਾਇਆ