ਮੋਗਾ: ਮੋਗਾ ਦੇ ਮੇਨ ਬਾਜ਼ਾਰ ਵਿੱਚੋਂ ਐਕਟਵਾ ਸਵਾਰ ਮਹਿਲਾ ਤੋਂ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਹੋਏ ਫਰਾਰ ਸੀਸੀਟੀਵੀ ਹੋਈ ਵਾਇਰਲ
Moga, Moga | Jun 22, 2024 ਮੋਗਾ ਦੇ ਮੇਨ ਬਾਜ਼ਾਰ ਵਿੱਚੋਂ ਐਕਟਵਾ ਸਵਾਰ ਮਹਿਲਾ ਤੋ ਦੋ ਮੋਟਰਸਾਈਕਲ ਸਵਾਰਾਂ ਨੇ ਪਰਸ ਖੋਇਆ ਅਤੇ ਮੌਕੇ ਤੋਂ ਫਰਾਰ ਹੋ ਗਏ ਸਾਰੀ ਘਟਨਾ ਸੀਸੀ ਟੀਵੀ ਵਿੱਚ ਹੋਈ ਕੈਦ