ਬਠਿੰਡਾ: ਮੁਲਤਾਨੀਆਂ ਰੋਡ ਵਿਖੇ ਧਾਰਮਿਕ ਸਮਾਗਮ ਚ ਵੜੇ ਅਵਾਰਾ ਪਸ਼ੂ ਦਰਜਨ ਦੇ ਕਰੀਬ ਲੋਕ ਜਖਮੀ
ਜਾਣਕਾਰੀ ਦਿੰਦੇ ਨਿੱਜੀ ਸੰਸਥਾ ਦੇ ਆਗੂ ਨੇ ਦੱਸਿਆ ਸਾਨੂੰ ਫੋਨ ਆਇਆ ਸੀ ਧਾਰਮਿਕ ਸਮਾਗਮ ਚ ਅਵਾਰਾ ਪਸ਼ੂ ਦਾਖਲ ਹੋ ਗਏ ਜਿੱਥੇ ਲੋਕਾਂ ਦੇ ਸਟਾ ਲੱਗਿਆ ਹਨ ਜਿੱਥੇ ਸਾਡੀ ਟੀਮ ਵੱਲੋਂ ਓਹਨਾ ਨੂੰ ਸਿਵਿਲ ਹਸਪਤਾਲ ਦਾਖਲ ਕਰਾਇਆ ।