ਫ਼ਿਰੋਜ਼ਪੁਰ: ਪਿੰਡ ਟੇਂਡੀ ਵਾਲਾ ਵਿਖੇ ਹੜ੍ਹ ਪੀੜਤਾ ਦੀ ਮਦਦ ਕਰਨ ਲਈ ਦੁਬਈ ਤੋਂ ਸਮਾਜ ਸੇਵੀ ਸੰਸਥਾ ਪਹੁੰਚੀ ਦਿੱਤੀ ਮਾਲੀ ਸਹਾਇਤਾ
ਪਿੰਡ ਟੇਂਡੀ ਵਾਲਾ ਵਿਖੇ ਹੜ੍ਹ ਪੀੜਤਾ ਦੀ ਮਦਦ ਕਰਨ ਲਈ ਦੁਬਈ ਤੋਂ ਸਮਾਜ ਸੇਵੀ ਸੰਸਥਾ ਪਹੁੰਚੀ ਦਿੱਤੀ ਮਾਲੀ ਸਹਾਇਤਾ ਤਸਵੀਰਾਂ ਅੱਜ ਦੁਪਹਿਰ 3 ਵਜੇ ਕਰੀਬ ਸਾਹਮਣੇ ਆਈਆਂ ਹਨ ਪਿਛਲੇ ਦਿਨੀ ਸਰਹੱਦੀ ਏਰੀਏ ਵਿੱਚ ਹੜ ਦਾ ਕਹਿਰ ਜਾਰੀ ਸੀ ਅਤੇ ਲੋਕਾਂ ਦੀਆਂ ਪੂਰੀ ਤਰਹਾਂ ਫਸਲਾਂ ਖਰਾਬ ਹੋ ਚੁੱਕੀਆਂ ਸਨ ਅਤੇ ਘਰ ਵੀ ਢੈਹ ਢੇਰੀ ਹੋ ਚੁੱਕੇ ਸਨ ਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਚੁੱਕੇ ਸਨ ਇਹਨਾਂ ਦੀ ਮਦਦ ਵਾਸਤੇ ਸਮਾਜ ਸੇਵੀ ਸੰਸਥਾ ਸਹਿਯੋਗ ਦੇ ਰਹੀਆਂ ਸਨ