ਮਲੇਰਕੋਟਲਾ: ਸ੍ਰੀ ਪਟਨਾ ਸਾਹਿਬ ਤੋਂ ਇੱਕ ਸ਼ੋਭਾ ਯਾਤਰਾ ਅਮਰਗੜ੍ਹ ਅਤੇ ਮਲੇਰਕੋਟਲਾ ਹਲਕੇ ਦੇ ਵਿੱਚ ਨਿਕਲਣ ਜਾ ਰਹੀ ਹੈ ਜਿਸ ਲਈ ਲੋਕਾਂ ਨੂੰ ਕੀਤੀ ਜਾ ਰਹੀ ਅਪੀਲ
ਸ੍ਰੀ ਪਟਨਾ ਸਾਹਿਬ ਤੋਂ ਇੱਕ ਸੁਬਹਾ ਯਾਤਰਾ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਦਰਸਾਉਂਦਿਆਂ ਸ਼ੁਰੂ ਕੀਤੀ ਗਈ ਹੈ ਜੋ ਕਿ ਕੱਲ ਹਲਕਾ ਅਮਰਗੜ੍ਹ ਅਤੇ ਮਲੇਰਕੋਟਲਾ ਦੇ ਇਲਾਕਿਆਂ ਵਿੱਚ ਦੀ ਗੁਜਰੇਗੀ ਜਿਸ ਦਾ ਸਵਾਗਤ ਲੋਕਾਂ ਵੱਲੋਂ ਸ਼ਰਧਾ ਨਾਲ ਕੀਤਾ ਜਾਏਗਾ ਅਤੇ ਜਿਸ ਲਈ ਅਪੀਲ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਕੀਤੀ ਗਈ ਤੇ ਕਿਹਾ ਕਿ ਨਿਮਰਤਾ ਸਹਿਤ ਸਾਰੇ ਹੀ ਇਸ ਸ਼ੋਭਾ ਯਾਤਰਾ ਦੇ ਦਰਸ਼ਨ ਕਰਨ ਲਈ ਹਾਜ਼ਰੀ ਜਰੂਰ ਲਗਵਾਉਣ।