ਬਟਾਲਾ: ਬਟਾਲਾ ਵਿੱਚ ਬੀਤੇ ਕੱਲ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਜਿਨਾਂ ਦਾ ਅੱਜ ਪੋਸਟਮਾਰਟਮ ਕੀਤਾ
ਬਟਾਲਾ ਚ ਬੀਤੇ ਕੱਲ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਬਾਜ਼ਾਰ ਵਿੱਚ ਫਾਇਰਿੰਗ ਕੀਤੀ ਗਈ ਸੀ ਇਸ ਫਾਇਰਿੰਗ ਮਾਮਲੇ ਵਿੱਚ ਦੋ ਦੀ ਮੌਤ ਹੋਈ ਸੀ ਅਤੇ 4 ਜਣੇ ਜ਼ਖਮੀ ਹੋਏ ਸਨ ਇਸ ਮਾਮਲੇ ਵਿੱਚ ਕਾਂਗਰਸੀ ਨੇਤਾ ਅਮਨਦੀਪ ਜੰਤੀਪੁਰ ਨੇ ਕਿਹਾ ਕਿ ਇਹ ਹਮਲਾ ਉਸਦੇ ਉੱਪਰ ਕੀਤਾ ਗਿਆ ਸੀ ਜਿਸ ਵਿੱਚ ਉਸਦੇ ਇੱਕ ਸਾਥੀ ਅਤੇ ਸ਼ਹਿਰ ਵਾਸੀ ਦੀ ਮੌਤ ਹੋਈ ਹੈ। ਜਿਨਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ