ਭਿੱਖੀਵਿੰਡ: ਭਿਖੀਵਿੰਡ ਪੁਲਿਸ ਪ੍ਰਸ਼ਾਸਨ ਅਤੇ ਬੀਐਸਐਫ ਵੱਲੋਂ ਫਲੈਗ ਮਾਰਚ ਭਿਖੀਵਿੰਡ ਚਾਰੇ ਰੋੜਾ ਦੇ ਉੱਪਰ ਕੱਢਿਆ ਗਿਆ।
ਭਿੱਖੀਵਿੰਡ ਵਿਖੇ ਡੀਐਸਪੀ ਪ੍ਰੀਤ ਇੰਦਰ ਸਿੰਘ ਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡੀਜੇਪੀ ਪੰਜਾਬ ਅਤੇ ਤਰਨ ਤਾਰਨ ਦੇ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਫਲੈਂਗ ਮਾਰਚ ਚਾਰੇ ਰੋੜਾਂ ਦੇ ਉੱਪਰ ਕੱਢਿਆ ਜਾ ਰਿਹਾ ਹੈ। ਪਲੈਂਗ ਮਾਰਚ ਕੱਢਣ ਦਾ ਮੁੱਖ ਮਕਸਦ ਹੈ ਕੀ ਭਿਖੀਵਿੰਡ ਪੁਲਿਸ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।