ਹੁਸ਼ਿਆਰਪੁਰ: ਗੜਦੀਵਾਲਾ ਵਿੱਚ ਨਸ਼ੇ ਵਾਲੀਆਂ 113 ਗੋਲੀਆਂ ਅਤੇ 11 ਨਸ਼ੇ ਦੇ ਟੀਕਿਆਂ ਦੇ ਨਾਲ ਪੁਲਿਸ ਨੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ
Hoshiarpur, Hoshiarpur | Aug 17, 2025
ਹੁਸ਼ਿਆਰਪੁਰ- ਏਐਸਆਈ ਦਰਸ਼ਨ ਸਿੰਘ ਦੀ ਟੀਮ ਵੱਲੋਂ 11 ਨਸ਼ੇ ਵਾਲੇ ਟੀਕਿਆਂ ਸਣੇ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਪ੍ਰਗਟ ਸਿੰਘ ਅਤੇ ਏਐਸਆਈ ਬਲਵੀਰ...