ਨਵਾਂਸ਼ਹਿਰ: ਬਲਾਚੌਰ ਦੇ ਪਿੰਡ ਠਟਿਆਲਾ ਬੇਟ ਵਿੱਚ ਕਾਰ ਚਾਲਕ ਵੱਲੋਂ ਬੱਚੇ ਨੂੰ ਕਿਡਨੈਪ ਕਰਨ ਦੀ ਕੀਤੀ ਨਾਕਾਮ ਕੋਸ਼ਿਸ਼, ਲੋਕਾਂ ਹਵਾਲੇ ਕਰਨ ਦੀ ਹੋਈ ਮੰਗ
ਨਵਾਂਸ਼ਹਿਰ: ਅੱਜ ਮਿਤੀ 19 ਸਤੰਬਰ 2025 ਦੀ ਸ਼ਾਮ 5:30 ਵਜੇ ਬਲਾਚੌਰ ਦੇ ਪਿੰਡ ਠਠਿਆਲਾ ਬੇਟ ਵਿੱਚ ਇੱਕ ਕਾਰ ਸਵਾਰ ਵੱਲੋਂ ਇੱਕ ਬੱਚੇ ਨੂੰ ਗੱਡੀ ਵਿੱਚ ਬੈਠਣ ਲਈ ਕਹੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਰ ਚਾਲਕ ਨੂੰ ਮੌਕੇ ਤੇ ਫੜ ਲਿਆ। ਪੁਲਿਸ ਨੇ ਕਾਰ ਚਾਲਕ ਨੂੰ ਥਾਣੇ ਵਿੱਚ ਬਿਠਾ ਲਿਆ, ਜਿਸ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਅਤੇ ਬੱਚੇ ਦੀ ਮਾਂ ਨੇ ਕਾਰ ਚਾਲਕ ਨੂੰ ਪਿੰਡ ਵਾਸੀਆਂ ਦੇ ਹਵਾਲੇ ਕਰਨ ਦੀ ਮੰਗ ਕੀਤੀ। ਕਾਰ ਚਾਲਕ ਨੂੰ ਸਾਈਕੋ ਦੱਸਿਆ ਜਾ ਰਿਹਾ