ਸੁਲਤਾਨਪੁਰ ਲੋਧੀ: ਦਰਿਆ ਬਿਆਸ 'ਚ ਪਾਣੀ ਆਉਣ ਕਾਰਨ ਮੰਡ ਖੇਤਰ ਦੇ ਪਿੰਡਾਂ 'ਚ ਪਾਣੀ ਦਾ ਪੱਧਰ ਵਧਿਆ, ਆਰਜੀ ਬੰਨ ਟੁੱਟਣ ਕਾਰਨ ਫਸਲਾਂ ਡੁੱਬੀਆਂ #jansamasya
Sultanpur Lodhi, Kapurthala | Aug 4, 2025
ਪੰਜਾਬ ਵਿੱਚ ਅਤੇ ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ...