ਫ਼ਿਰੋਜ਼ਪੁਰ: ਦਿੱਲੀ ਗੇਟ ਦੇ ਨੇੜੇ ਜਮਾਟੋ ਕੰਪਨੀ ਵਿੱਚ ਡਿਲਵਰੀ ਦਾ ਕੰਮ ਕਰ ਰਹੇ ਰਾਈਡਰਾ ਵੱਲੋਂ ਕੀਤੀ ਹੜਤਾਲ
ਦਿੱਲੀ ਗੇਟ ਦੇ ਨੇੜੇ ਜਮਾਟੋ ਕੰਪਨੀ ਵਿੱਚ ਡਿਲੀਵਰੀ ਦਾ ਕੰਮ ਕਰ ਰਹੇ ਰਾਈਡਰਾਂ ਵੱਲੋਂ ਕੀਤੀ ਹੜਤਾਲ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਈਆਂ ਹਨ ਇਸ ਮੌਕੇ ਡਿਲੀਵਰੀ ਰਾਈਡਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਵੱਲੋਂ ਜਦੋਂ ਆਰਡਰ ਹੋ ਜਾਂਦਾ ਹੈ ਤੇ ਕੰਪਨੀ ਵੱਲੋਂ ਜੋ ਰੇਟ ਦਿਖਾਇਆ ਜਾਂਦਾ ਹੈ ਉਹਨਾਂ ਨੂੰ ਡਿਲੀਵਰੀ ਹੋਣ ਦੇ ਪੈਸੇ ਨਹੀਂ ਮਿਲਦੇ ਉਹਨਾਂ ਤੇ ਦਬਾਅ ਪਾਉਣ ਲਈ ਕੰਪਨੀ ਨੇ ਇੱਕ ਨਵਾਂ ਰੂਲ ਬਣਾ ਦਿੱਤਾ ਹੈ।