ਮਲੇਰਕੋਟਲਾ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਆਈਜੀ ਗੌਤਮ ਚੀਮਾ ਪੁਜੇ ਮਲੇਰ ਕੋਟਲਾ ਐਸਐਸਪੀ ਤੇ ਪੁਲਿਸ ਪਾਰਟੀ ਸਮੇਤ ਛੱਕੀ ਘਰਾਂ ਦੀ ਕੀਤੀ ਤਲਾਸ਼ੀ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਮਲੇਰ ਕੋਟਲਾ ਪੁੱਜੇ ਆਈਜੀ ਗੌਤਮ ਚੀਮਾ ਜਿਨਾਂ ਵੱਲੋਂ ਛੱਕੀ ਦੀ ਤਲਾਸ਼ੀ ਲਈ ਗਈ ਅਤੇ ਜਿਨਾਂ ਦੇ ਨਾਲ ਐਸਐਸਪੀ ਗਗਨ ਅਜੀਤ ਸਿੰਘ ਮੌਜੂਦ ਸਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਈ.ਜੀ ਚੀਮਾ ਨੇ ਦੱਸਿਆ ਕਿ ਐਂਟੀ ਡਰੋਨ ਸਿਸਟਮ ਲਗਾਉਣ ਨਾਲ ਨਸ਼ੇ ਦੀ ਤਸਕਰੀ ਵਿੱਚ ਕਮੀ ਆਈ ਹੈ। ਅਤੇ ਨਸ਼ੇ ਦੇ ਮਾਮਲੇ ਵੀ ਘੱਟ ਦਰਜ ਹੋ ਰਹੇ ਨੇ। ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣ ਦੀ ਗੱਲ ਕਹੀ।