ਜਲੰਧਰ 1: ਪੰਜਾਬ ਸਰਕਾਰ ਨੇ 71 ਕਰੋੜ ਰੁਪਏ ਹੜਾਂ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਦੇ ਲਈ ਦਿੱਤੇ ਦਫਤਰ ਵਿਖੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਦਿੱਤੀ ਜਾਣਕਾਰੀ
Jalandhar 1, Jalandhar | Sep 6, 2025
ਜਾਣਕਾਰੀ ਦਿੰਦਿਆਂ ਹੋਇਆਂ ਕੈਬਨਟ ਮੰਤਰੀ ਮਹਿੰਦਰ ਭਗਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਹੜ ਆਏ ਹੋਏ ਹਨ ਇਸੇ ਲਈ ਉਦੋਂ...