ਸੁਲਤਾਨਪੁਰ ਲੋਧੀ: ਹੜ ਪ੍ਰਭਾਵਿਤ ਮੰਡ ਇੰਦਰਪੁਰ ਤੇ ਹੋਰ ਇਲਾਕੇ ਦਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਮੋਹਿੰਦਰ ਭਗਤ ਨੇ ਟਰੈਕਟਰਾਂ ਰਾਹੀਂ ਕੀਤਾ ਦੌਰਾ
Sultanpur Lodhi, Kapurthala | Sep 1, 2025
ਪੰਜਾਬ ਦੇ ਮਾਲ ਤੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਬਾਗਬਾਨੀ ਵਿਭਾਗ ਦੇ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ...