ਅੰਮ੍ਰਿਤਸਰ 2: ਅਜਨਾਲਾ ਐਸਡੀਐਮ ਦਫਤਰ ਦੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਇੱਕ ਸੰਸਥਾ ਵੱਲੋਂ ਕੀਤੀ ਗਈ ਮੁਲਾਕਾਤ
ਅਜਨਾਲਾ ਐਸਡੀਐਮ ਦਫਤਰ ਦੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਇੱਕ ਸੰਸਥਾ ਵੱਲੋਂ ਕੀਤੀ ਗਈ ਮੁਲਾਕਾਤ ਸੰਸਥਾ ਵੱਲੋਂ ਅੱਜ ਅਜਨਾਲਾ ਇਲਾਕੇ ਦੇ ਵਿੱਚ ਜਿਹੜੇ ਰਾਵੀ ਦਰਿਆ ਦੇ ਪਾਣੀ ਦੇ ਨਾਲ ਪੀੜਿਤ ਨੇ ਉਹਨਾਂ ਦੇ ਵਾਸਤੇ 30 ਤਰ੍ਹਾਂ ਦੀਆਂ ਦਵਾਈਆਂ ਲਿਆਂਦੀਆਂ ਗਈਆਂ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੈਂਡ ਓਵਰ ਕੀਤੀਆਂ