ਹੁਸ਼ਿਆਰਪੁਰ: ਮਡਿਆਲਾ ਗੈਸ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 3, ਇਲਾਜ ਦੌਰਾਨ ਇੱਕ ਹੋਰ ਵਿਅਕਤੀ ਨੇ ਤੋੜਿਆ ਦਮ
Hoshiarpur, Hoshiarpur | Aug 23, 2025
ਮੰਡਿਆਲਾ ਨਜ਼ਦੀਕ ਬੀਤੀ ਰਾਤ ਹਾਦਸੇ ਦੇ ਸ਼ਿਕਾਰ ਹੋਏ ਗੈਸ ਟੈਂਕਰ ਨੂੰ ਲੱਗੀ ਅੱਗ ਕਾਰਨ ਇੱਥੇ ਪਹਿਲਾਂ ਹੀ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ...