ਮਲੇਰਕੋਟਲਾ: ਹਿੰਦੂ ਭਾਈਚਾਰੇ ਦਾ ਤਿਉਹਾਰ ਰਾਮ ਲੀਲਾ ਚ ਚੱਲ ਰਹੀ ਹੈ ਲੋਕ ਰਾਤ ਸਮੇ ਦੇਖਣ ਨੂੰ ਜਾਂਦੇ ਹਨ
ਹਿੰਦੂ ਭਾਈਚਾਰੇ ਦਾ ਤਿਉਹਾਰ ਰਾਮ ਲੀਲਾ ਦਾ ਚੱਲ ਰਹੀ ਹੈ ਰਾਤ ਸਮੇ ਲੋਕ ਦੇਖਣ ਨੂੰ ਜਾਂਦੇ ਹਨ ਬੱਚਿਆ ਨੂੰ ਵੀ ਇਤਿਹਾਸ ਤੋ ਜਾਣੂ ਹੁੰਦੇ ਹਨ ਦੇਰ ਰਾਤ ਤੱਕ ਇਹ ਪ੍ਰੋਗਰਾਮ ਚੱਲਦਾ ਹੈ ਲੋਕਾ ਨੂੰ ਬਹੁਤ ਵੇ ਸਵਰੀ ਨਾਲ ਇਸ ਦਿਨਾ ਦੀ ਉਡੀਕ ਹੁੰਦੀ ਹੈ