ਮਲੇਰਕੋਟਲਾ: ਕਾਲਜ ਰੋਡ ਤੇ ਖੜੀ ਨਿਜੀ ਗੱਡੀ ਤੇ ਲਿਖਿਆ ਪੰਜਾਬ ਸਰਕਾਰ ਟਰੈਫਿਕ ਪੁਲਿਸ ਪਹੁੰਚੀ ਮੌਕੇ ਤੇ ਕੀਤੀ ਕਾਰਵਾਈ।
ਮਲੇਰਕੋਟਲਾ ਸਰਕਾਰੀ ਕਾਲਜ ਰੋਡ ਤੇ ਇੱਕ ਸਫੇਦ ਰੰਗ ਦੀ ਕਾਰ ਜਿਸ ਤੇ ਲਿਖਿਆ ਹੋਇਆ ਸੀ ਪੰਜਾਬ ਸਰਕਾਰ ਜੋ ਕਰ ਰਹੀ ਸੀ ਟਰੈਫਿਕ ਨਿਯਮਾਂ ਦੀ ਉਲੰਘਣਾ ਮੌਕੇ ਤੇ ਪੁੱਜੀ ਟਰੈਫਿਕ ਪੁਲਿਸ ਨੇ ਕੀਤੀ ਕਾਰਵਾਈ ਕਿਹਾ ਟਰੈਫਿਕ ਨਿਯਮ ਸਾਰਿਆਂ ਲਈ ਇੱਕ ਬਰਾਬਰ ਕੋਈ ਵੀ ਕਰੇਗਾ ਉਲੰਘਣਾ ਤਾਂ ਕੀਤੀ ਜਾਏਗੀ ਕਾਰਵਾਈ ਟਰੈਫਿਕ ਇੰਚਾਰਜ ਗੁਰਮੁਖ ਸਿੰਘ।