ਸੰਗਰੂਰ: ਸੰਗਰੂਰ ਦੀ ਲਹਿਰਾ ਪੁਲਿਸ ਵੱਲੋਂ ਚੋਰੀ ਕੀਤੇ 25 ਮੋਟਰਸਾਈਕਲਾਂ ਸਮੇਤ ਦੋ ਨੂੰ ਕੀਤਾ ਗ੍ਰਿਫ਼ਤਾਰ ਜਾਂਚ ਹਾਲੇ ਜਾਰੀ। ਦੀਪਇੰਦਰ ਸਿੰਘ ਜੇਜੀ ਡੀਐਸਪੀ
ਲਹਿਰਾ ਪੁਲਿਸ ਵੱਲੋਂ ਚੋਰੀ ਕੀਤੇ ਗਏ 25 ਵੱਖ-ਵੱਖ ਮਾਰਕਾ ਮੋਟਰਸਾਈਕਲ ਸਮੇਤ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਦੀਪਿੰਦਰ ਸਿੰਘ ਜੇਜੀ ਡੀਐਸਪੀ ਵੱਲੋਂ ਦਿੱਤੀ ਗਈ ਦੱਸ ਦਈਏ ਕਿ ਹਲੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਦਾ ਰਿਮਾਂਡ ਲਿਆ ਤੇ ਹੋਰ ਵੀ ਡੁੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੁੱਲ ਹੋਰ ਕਿੰਨੀਆਂ ਚੋਰੀਆਂ ਅਤੇ ਬਾਈਕ ਚੋਰੀ ਕਰਕੇ ਕਿੱਥੇ ਕਿੱਥੇ ਵੇਚੇ ਪਤਾ ਲਗਾਇਆ ਜਾ ਸਕੇ।