ਕੋਟਕਪੂਰਾ: ਅਗਰਵਾਲ ਭਵਨ ਵਿਖੇ ਅਗਰਵਾਲ ਸਭਾ ਨੇ ਮੀਟਿੰਗ ਦੌਰਾਨ ਮਹਾਰਾਜਾ ਅਗਰਸੈਨ ਜਯੰਤੀ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਦੀ ਬਣਾਈ ਰੂਪਰੇਖਾ
Kotakpura, Faridkot | Sep 7, 2025
ਅਗਰਵਾਲ ਸਭਾ ਕੋਟਕਪੂਰਾ ਦੀ ਇਕ ਮੀਟਿੰਗ ਪ੍ਰਧਾਨ ਸੁਭਾਸ਼ ਗੋਇਲ ਦੀ ਅਗਵਾਈ ਹੇਠ ਅਗਰਵਾਲ ਭਵਨ ਵਿਖੇ ਕੀਤੀ ਗਈ ਜਿਸ ਵਿੱਚ 22 ਸਤੰਬਰ ਨੂੰ ਅਗਰਵਾਲ ਭਵਨ...