ਫਰੀਦਕੋਟ: ਜੈਸਮੀਨ ਹੋਟਲ ਵਿਖੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਕੀਤੀ ਪ੍ਰੈਸ ਕਾਨਫਰੰਸ,3 ਤੋਂ 7 ਸਤੰਬਰ ਤੱਕ ਹੋਵੇਗੀ ਸ੍ਰੀ ਕ੍ਰਿਸ਼ਨ ਕਥਾ
Faridkot, Faridkot | Aug 28, 2025
ਸੰਸਥਾ ਵੱਲੋਂ ਸਵਾਮੀ ਧੀਰਾਨੰਦ ਜੀ ਨੇ ਦੱਸਿਆ ਕਿ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਹਮੇਸ਼ਾ ਸਨਾਤਨ ਧਰਮ ਦੇ ਪ੍ਰਚਾਰ ਲਈ ਸ਼੍ਰੀ ਰਾਮ ਕਥਾ,...