ਬਠਿੰਡਾ: ਪਾਵਰ ਹਾਊਸ ਰੋਡ ਨਜ਼ਦੀਕ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜੋਨਲ ਦਫਤਰ ਲਿਜਾਨ ਮਾਮਲੇ ਚ ਅਕਾਲੀ ਦਲ ਦਾ ਰੋਸ਼
ਸ਼੍ਰੋਮਣੀ ਅਕਾਲੀ ਦਲ ਬਠਿੰਡਾ ਹਲਕੇ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਵੱਲੋਂ ਅੱਜ ਆਪਣਾ ਰੋਸ਼ ਜਾਹਿਰ ਕਾਰ ਦੇ ਕਿਹਾ ਕਿ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜੋਨਲ ਦਫਤਰ ਬਠਿੰਡਾ ਤੋਂ ਸ਼ਿਫਟ ਹੋ ਕੇ ਫਰੀਦਕੋਟ ਜਾਂਦਾ ਹੈ ਤਾਂ ਵੱਡੀ ਪਰੇਸ਼ਾਨੀ ਸਾਮਣਾ ਇੰਡਸਟਰੀ ਮਾਲਕਾਂ ਨੂੰ ਹੋਵੇਗਾ ਸਾਡੀ ਮੰਗ ਇਸ ਦਫਤਰ ਨੂੰ ਇਥੇ ਰੱਖਿਆ ਜਾਵੇ ਨਹੀਂ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਚ ਤਿੱਖਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।