ਲੁਧਿਆਣਾ ਪੂਰਬੀ: ਪੁਲਿਸ ਲਾਈਨ ਖੰਨਾ ਵਿਖੇ ਪੁਲਿਸ ਵੱਲੋਂ ਯਾਦਗਾਰੀ ਦਿਵਸ ਮਨਾਇਆ ਗਿਆ ਅਤੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ
ਪੁਲਿਸ ਲਾਈਨ ਵਿਖੇ ਖੰਨਾ ਪੁਲਿਸ ਵੱਲੋਂ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਪੁਲਿਸ ਵੱਲੋਂ ਯਾਦਗਾਰੀ ਦਿਵਸ ਮਨਾਇਆ ਗਿਆ। ਅਤੇ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਜਲੀ ਭੇਟ ਕੀਤੀ ਤਸਵੀਰਾਂ ਅੱਜ ਸਵੇਰੇ 10 ਵਜੇ ਕਰੀਬ ਸਾਹਮਣੇ ਆਈਆਂ ਹਨ ਇਸ ਮੌਕੇ ਖੰਨਾ ਜਿਲਾ ਪੁਲਿਸ ਵੱਲੋਂ ਆਪਣੇ ਫੇਸਬੁੱਕ ਤੇ ਤਸਵੀਰਾਂ ਸਾਂਝੀਆਂ ਕੀਤੀਆਂ।