ਹੁਸ਼ਿਆਰਪੁਰ: ਪਿੰਡ ਜਹੂਰਾਂ ਵਿੱਚ ਪੰਚਾਇਤ ਨੇ ਪ੍ਰਵਾਸੀਆਂ ਨੂੰ ਲੈ ਕੇ ਕੀਤੇ ਅਹਿਮਤੇ ਪਾਸ, ਲਾਈਆਂ ਕਈ ਪਬੰਦੀਆਂ
ਹੁਸ਼ਿਆਰਪੁਰ- ਪਿੰਡ ਜਹੂਰਾਂ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮੀਟਿੰਗ ਕਰਕੇ ਅਹਿਮ ਅਤੇ ਪਾਸ ਕਰਦੇ ਹੋਏ ਆਖਿਆ ਕਿ ਇੱਕ ਪਿੰਡ ਦਾ ਕੋਈ ਵੀ ਵਾਸੀ ਪ੍ਰਵਾਸੀਆਂ ਨੂੰ ਜਮੀਨ ਨਹੀਂ ਵੇਚੇਗਾ ਅਤੇ ਪਿੰਡ ਵਿੱਚ ਪ੍ਰਵਾਸੀਆਂ ਦੇ ਆਉਣ ਤੇ ਉਸਨੂੰ ਠਹਿਰ ਦੇਣ ਵਾਲਿਆਂ ਨੂੰ ਜਾਣਕਾਰੀ ਪੰਚਾਇਤ ਨਾਲ ਸਾਂਝੀ ਕਰਨੀ ਪਵੇਗੀ l