ਮੋਗਾ: ਪੰਜਾਬ ਦੇ ਦੋ ਦਿਨਾਂ ਦੌਰੇ ਤੇ ਆਏ ਕੇਂਦਰੀ ਮੰਤਰੀ ਐਸਪੀ ਸਿੰਘ ਬਘੇਲ ਨੇ ਕੀਤਾ ਧਰਮਕੋਟ ਹਲਕੇ ਦਾ ਦੌਰਾ
Moga, Moga | Sep 16, 2025 ਦੋ ਦਿਨਾਂ ਤੋਂ ਮੋਗਾ ਹਲਕੇ ਦੇ ਸਤਲੁਜ ਦਰਿਆ ਦੀ ਮਾਰ ਵਿੱਚ ਆਏ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਆਏ ਕੇਂਦਰੀ ਮੰਤਰੀ ਐਸਪੀ ਸਿੰਘ ਸੁਬੇਗ ਨੇ ਮੀਡੀਆ ਦੇ ਰੂਬਰੂ ਹੋ ਕੇ ਪੰਜਾਬ ਸਰਕਾਰ ਨੂੰ ਤੁਰੰਤ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਕਹੀ ਗੱਲ ਕਿਹਾ ਕੇਂਦਰ ਸਰਕਾਰ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਪੰਜਾਬ ਨੂੰ ਆਰਥਿਕ ਮਦਦ ਲਈ ਪੈਕਜ ਉਨਾਂ ਭਗਵੰਤ ਮਾਨ ਤੇ ਵਰਦਿਆਂ ਕਿਹਾ ਕਿ ਲੋਕਾਂ ਨੂੰ ਜੁਮਲੇ ਦਿਖਾਉਣ ਦਾ ਨਹੀਂ ਬਲਕਿ ਕੰਮ ਕਰਕੇ ਦਿਖਾਉਣ ਦਾ ਸਮਾ ਹੈ