ਨਿਹਾਲ ਸਿੰਘਵਾਲਾ: ਮੋਗਾ ਬਰਨਾਲਾ ਮੁੱਖ ਮਾਰਗ ਤੇ ਵਾਪਰਿਆ ਦਰਦਨਾਕ ਹਾਦਸਾ ਸੜਕ ਤੇ ਖੜੇ ਗੈਸ ਟੈਂਕਰ ਵਿੱਚ ਪਿੱਛੇ ਤੋਂ ਵਜੀ ਸਵਿਫਟ ਕਾਰ ਚਾਲਕ ਦੀ ਮੌਕੇ ਤੇ ਹੋਈ ਮੌਤ
ਮੋਗਾ ਬਰਨਾਲਾ ਮੁੱਖ ਮਾਰਗ ਤੇ ਵਾਪਰਿਆ ਦਰਦਨਾਕ ਹਾਦਸਾ ਪਿੰਡ ਹਿੰਮਤਪੁਰਾ ਨਜ਼ਦੀਕ ਸੜਕ ਤੇ ਖੜੇ ਐਚਪੀ ਗੈਸ ਦੇ ਟੈਂਕਰ ਨਾਲ ਪਿੱਛੇ ਤੋਂ ਟਕਰਾਈ ਸਵਿਫਟ ਕਾਰ ਚਾਲਕ ਦੀ ਮੌਕੇ ਤੇ ਹੋਈ ਮੌਤ ਘਟਨਾ ਦਾ ਪਤਾ ਚੱਲਦਿਆਂ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਲਾਸ਼ ਨੂੰ ਚੁੱਕ ਕੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਅਗਲੇਰੀ ਕਾਰਵਾਈ ਕੀਤੀ ਸ਼ੁਰੂ