ਸੰਗਰੂਰ: ਸੰਗਰੂਰ ਕੋਲਾ ਪਾਰਕ ਮਾਰਕੀਟ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਹੋਈ ਚੋਰੀ ਮੌਕੇ ਤੇ ਜਾਂਚ ਲਈ ਪੁੱਜੀ ਪੁਲਿਸ।
ਸੰਗਰੂਰ ਭੀੜ ਭਾਲ ਵਾਲੇ ਬਾਜ਼ਾਰ ਕੋਲਾ ਪਾਰਕ ਜਿੱਥੇ ਕਾਫੀ ਜਿਆਦਾ ਬੈਂਕਾਂ ਅਤੇ ਹੋਟਲ ਰੈਸਟੋਰੈਂਟ ਤੇ ਮੋਬਾਈਲਾਂ ਦੀਆਂ ਦੁਕਾਨਾਂ ਨੇ ਇਸ ਭੀੜ ਭਾਲ ਵਾਲੇ ਅਤੇ ਪੋਰਸ ਇਲਾਕੇ ਵਿੱਚ ਇੱਕ ਮੋਬਾਇਲਾਂ ਦੀ ਦੁਕਾਨ ਨੂੰ ਚੋਰਾਂ ਨੇ ਟਾਰਗੇਟ ਕੀਤਾ ਹੈ ਜਿਸਦੇ ਤਾਲੇ ਤੋੜ ਕੇ ਅੰਦਰ ਵੜ ਕੇ ਕੈਸ਼ ਮੋਬਾਈਲ ਅਤੇ ਮੋਬਾਇਲਾਂ ਦੀ ਅਸੈਸਰੀ ਚੋਰੀ ਕਰਕੇ ਫਰਾਰ ਹੋ ਗਏ। ਉਧਰ ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ।