ਪਠਾਨਕੋਟ: ਨਸ਼ੇ ਦੇ ਖਿਲਾਫ ਲੰਮੀ ਨਹੀਂ ਸਟੇਡੀਅਮ ਤੋਂ ਪੰਜਾਬ ਪੁਲਿਸ ਦੇ ਵੱਲੋਂ ਕੱਢੀ ਗਈ ਸਾਈਕਲ ਰੈਲੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਬਾਰਡਰ ਰੇਂਜ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸੁਦਾਗਰਾਂ ਨੂੰ ਠੱਲ ਪਾਉਂਦੇ ਲਈ ਸਮੇਂ ਸਮੇਂ ਅਤੇ ਵੱਖ-ਵੱਖ ਆਪਰੇਸ਼ਨ ਕਿਤੇ ਜਾ ਰਹੇ ਹਨ ਉਤੇ ਹੀ ਦੂਜੇ ਪਾਸੇ ਹੁਣ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਨੌਜਵਾਨਾਂ ਨੂੰ ਸੁਨੇਹਾ ਦੇਣ ਦੇ ਲਈ ਇਹ ਸਾਈਕਲ ਲੈ ਲਈ ਕੱਢੀ ਗਈ ਹੈ