ਮਮਦੋਟ: ਸ਼ਹਿਰ ਦੇ ਦੁਕਾਨਦਾਰਾਂ ਨੇ ਸੀਵਰੇਜ ਦਾ ਕੰਮ ਬੰਦ ਹੋਣ ਅਤੇ ਕਾਰੋਬਾਰ ਤੇ ਪੈ ਰਹੇ ਪ੍ਰਭਾਵ ਨੂੰ ਲੈ ਕੇ ਜਾਗਰੂਕ ਪੈਦਾ ਕਰਨ ਲਈ ਕੱਢਿਆ ਰੋਸ ਮਾਰਚ
ਸ਼ਹਿਰ ਸ਼ਹਿਰ ਦੇ ਦੁਕਾਨਦਾਰਾਂ ਨੇ ਸੀਵਰੇਜ ਦਾ ਕੰਮ ਬੰਦ ਹੋਣ ਦੇ ਕਾਰਨ ਅਤੇ ਕਾਰੋਬਾਰ ਤੇ ਪੈ ਰਹੇ ਪ੍ਰਭਾਵ ਨੂੰ ਲੈ ਕੇ ਜਾਗਰੂਕ ਕਰਨ ਲਈ ਕੱਢਿਆ ਰੋਸ ਮਾਰਚ ਤਸਵੀਰਾਂ ਅੱਜ ਦੁਪਹਿਰ ਤਿੰਨ ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਆਮ ਨਿਵਾਸੀਆਂ ਨੂੰ ਰੋਸ ਪ੍ਰਦਰਸ਼ਨ ਬਾਰੇ ਜਾਣੂ ਕਰਵਾਉਣ ਅਤੇ ਉਨਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਰੋਸ ਮਾਰਚ ਮਮਦੋਟ ਸ਼ਹਿਰ ਦੇ ਬਾਜ਼ਾਰ ਵਿੱਚ ਕੱਢਿਆ ਗਿਆ।