ਸੰਗਰੂਰ: ਸਕੂਲੀ ਬੱਸ ਹੋਈ ਦੁਰਘਟਨਾ ਬਾਲ ਬਾਲ ਬਚੇ ਬੱਚੇ ਮਾਮੂਲੀ ਜੀ ਹਾਂ ਲੱਗੀਆਂ ਸੱਟਾਂ
ਸਕੂਲੀ ਬੱਸ ਬੱਚਿਆਂ ਨੂੰ ਲੈ ਕੇ ਘਰ ਨੂੰ ਜਾ ਰਹੀ ਸੀ ਤਾਂ ਅਚਾਨਕ ਹਾਦਸਾ ਹੋ ਗਿਆ ਜਿਸ ਨਾਲ ਕਾਫੀ ਹਫੜਾ ਦਫੜੀ ਮੱਚ ਗਈ ਕੁਝ ਬੱਚਿਆਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਉਸ ਤੋਂ ਬਾਅਦ ਬੱਚਿਆਂ ਨੂੰ ਸਹੀ ਸਲਾਮਤ ਘਰਾਂ ਦੇ ਵਿੱਚ ਪਹੁੰਚਾਇਆ ਗਿਆ