ਕੋਟਕਪੂਰਾ: ਅਗਰਵਾਲ ਭਵਨ ਵਿਖੇ ਖੂਨਦਾਨ ਕੈਂਪ ਰਾਹੀਂ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਨੂੰ ਦਿੱਤੀ ਗਈ ਸ਼ਰਧਾਂਜਲੀ ਵਿਧਾਨਸਭਾ ਸਪੀਕਰ ਵੀ ਹੋਏ ਸ਼ਾਮਿਲ
Kotakpura, Faridkot | Sep 9, 2025
ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਬਰਸੀ ਦੇ ਮੌਕੇ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 51 ਲੋਕਾਂ ਨੇ ਖੂਨਦਾਨ...