ਪਟਿਆਲਾ: ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਪੰਜਾਬ ਜਰਨੈਲ ਸਿੰਘ ਮਨੂ ਨੇ ਪਾਰਟੀ ਦਫਤਰ ਵਿਖੇ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਤੇ ਚੁੱਕੇ ਸਵਾਲ।
ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਪੰਜਾਬ ਜਰਨੈਲ ਸਿੰਘ ਮਨੂ ਨੇ ਵਿਰੋਧੀ ਧਿਰ ਕਾਂਗਰਸ ਅਤੇ ਅਕਾਲੀ ਦਲ ਤੇ ਸਵਾਲ ਚੁੱਕਦੇ ਆਖਿਆ ਕਿ ਜੋ ਪੰਜਾਬ ਦੇ ਵਿੱਚ ਨਸ਼ਾ ਅਤੇ ਭ੍ਰਸ਼ਟਾਚਾਰ ਹੋਇਆ ਹੈ ਉਹ ਸਭ ਇਹਨਾਂ ਪਾਰਟੀਆਂ ਦੀ ਹੀ ਦੇਨ ਹੈ। ਇਸ ਮੌਕੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਦੇ ਕਿੱਥੇ ਗਏ ਕੰਮਾਂ ਤੇ ਸਵਾਲ ਚੁੱਕੇ ਜਾਂਦੇ ਨੇ ਅਤੇ ਜੋ ਅਰਵਿੰਦ ਕੇਜਰੀਵਾਲ ਨੂੰ ਗਿਰਫਤਾਰ ਕੀਤਾ ਗਿਆ ਹੈ ਉਹ ਭਾਜਪਾ ਦੀ ਬਦਲਾਖੋਰੀ ਨੀ