ਬਟਾਲਾ: ਪਿੰਡ ਰਤੜ ਛੱਤੜ ਵਿੱਚ ਦਰਿਆ ਦੇ ਪਾਣੀ ਨੇ ਗ੍ਰੰਥੀ ਸਿੰਘ ਦਾ ਘਰ ਕੀਤਾ ਤਬਾਹ ਗ੍ਰੰਥੀ ਸਿੰਘ ਨੇ ਕਿਹਾ ਨਹੀਂ ਕੀਤੀ ਕਿਸੇ ਨੇ ਮਦਦ
Batala, Gurdaspur | Sep 3, 2025
ਡੇਰਾ ਬਾਬਾ ਨਾਨਕ ਦੇ ਪਿੰਡ ਰੱਤੜ ਛੱਤਰ ਵਿੱਚ ਦਰਿਆ ਦੇ ਪਾਣੀ ਨੇ ਇੱਕ ਗ੍ਰੰਥੀ ਸਿੰਘ ਦਾ ਘਰ ਬੁਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤਾ। ਗ੍ਰੰਥੀ...