ਨਵਾਂਸ਼ਹਿਰ: ਨਵਾਂਸ਼ਹਿਰ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਚਲਾਨ ਤੇ ਰਹੇਗੀ ਰੋਕ
ਨਵਾਂਸ਼ਹਿਰ: ਅੱਜ ਮਿਤੀ 14 ਸਤੰਬਰ 2025 ਦੀ ਸ਼ਾਮ 5 ਵਜੇ ਡੀਸੀ ਨਵਾਂਸ਼ਹਿਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਕੰਬਾਈਨ ਚਲਾਉਂਦੇ ਸਮੇਂ ਸੁਪਰ ਐਸਐਮਐਸ ਦੇ ਪੱਖੇ ਲਾਜ਼ਮੀ ਤੌਰ ਤੇ ਚਲਦੇ ਰੱਖੇ ਜਾਣ ਚਾਹੀਦੇ ਹਨ। ਕੰਬਾਈਨ ਮਾਲਕਾਂ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਝੋਨੇ ਦੀ ਰਹਿੰਦ ਖੂੰਦ ਪਰਾਲੀ ਦੀ ਨਾੜ ਨੂੰ ਸਾੜਨ ਤੇ ਮੁਕੰਮਲ ਪਾਬੰਦੀ ਰਹੇਗੀ।