ਕੋਟਕਪੂਰਾ: ਖਾਰਾ ਨੇੜੇ ਕੈਂਟਰ ਨਾਲ ਟੱਕਰ ਦੇ ਚਲਦਿਆਂ ਕਾਰ ਸਵਾਰ ਨਿਜੀ ਪੈਸਟੀਸਾਇਡ ਕੰਪਨੀ ਦੇ 2 ਨੌਜਵਾਨ ਮੁਲਾਜਮਾਂ ਦੀ ਮੌਤ
Kotakpura, Faridkot | Sep 2, 2025
ਪਿੰਡ ਖਾਰਾ ਨੇੜੇ ਕਾਰ ਅਤੇ ਕੈਂਟਰ ਵਿਚਕਾਰ ਹੋਈ ਟੱਕਰ ਵਿੱਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਮੁਕਤਸਰ ਦੇ ਪਿੰਡ...