ਫ਼ਿਰੋਜ਼ਪੁਰ: ਡੀਸੀ ਦਫਤਰ ਦੇ ਬਾਹਰ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਡੀਸੀ ਦਫਤਰ ਦੇ ਬਾਹਰ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਈਆਂ ਹਨ। ਆਸ਼ਾ ਵਰਕਰਾਂ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਰੋਨਾ ਵੇਲੇ ਆਸ਼ਾ ਵਰਕਰਾਂ ਵੱਲੋਂ ਆਪਣੀ ਡਿਊਟੀ ਸਖਤੀ ਦੇ ਨਾਲ ਨਿਭਾਈ ਗਈ ਅਤੇ ਕਰੋਨਾ ਦੇ ਟਾਈਮ ਘਰਾਂ ਵਿੱਚ ਜਾ ਕੇ ਸਰਵੇ ਕੀਤਾ ਗਿਆ ਅਤੇ ਉਹਨ੍ਾਂ ਨੂੰ ਮਾਨਸਿਕ ਭੱਤਾ ਨਹੀਂ ਮਿਲਿਆ ਕਾਫੀ ਲੰਬੇ ਸਮੇਂ ਤੋਂ 2500 ਰੁਪਏ ਵਿੱਚ ਗੁਜ਼ਾਰਾ