ਕਪੂਰਥਲਾ: ਸੀਆਈਏ ਸਟਾਫ ਨੇ ਝੱਲ ਠੀਕਰੀਵਾਲ ਨੇੜੇ 180 ਗਰਾਮ ਹੈਰੋਇਨ ਤੇ ਕਾਰ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Kapurthala, Kapurthala | Jun 17, 2025
ਸੀਆਈਏ ਸਟਾਫ ਨੇ ਪਿੰਡ ਝੱਲ ਠੀਕਰੀਵਾਲ ਨੇੜੇ 180 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।ਡੀਐਸਪੀ ਪਰਮਿੰਦਰ ਸਿੰਘ ਨੇ ਸੀਆਈਏ...