ਜਲਾਲਾਬਾਦ: ਜਲਾਲਾਬਾਦ ਵਿਖੇ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਏ ਮੁਸਲਿਮ, ਸਿੱਖ ਤੇ ਹਿੰਦੂ, ਟਰੱਕ ਭਰ ਕੇ ਲਿਆਂਦਾ ਸਮਾਂ
ਜਲਾਲਾਬਾਦ ਦੇ ਪਿੰਡ ਆਤੂਵਾਲਾ, ਢਾਣੀ ਨੱਥਾ ਸਿੰਘ ਤੇ ਹੋਰ ਕਈ ਇਲਾਕੇ ਹੜ ਦੀ ਚਪੇਟ ਵਿੱਚ ਨੇ । ਇਸ ਕਰਕੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਹਿੰਦੂ ਸਿੱਖ ਤੇ ਮੁਸਲਮਾਨ ਭਾਈਚਾਰਕ ਸਾਂਝ ਦਾ ਸੁਨੇਹਾ ਸਾਹਮਣੇ ਆਇਆ ਹੈ । ਜੋ ਟਰੱਕ ਭਰ ਕੇ ਰਾਸ਼ਨ, ਦਵਾਈਆਂ ਤੇ ਹੋਰ ਸਮਾਨ ਦਾ ਲੈ ਕੇ ਪਹੁੰਚੇ ਨੇ । ਜਿਨਾਂ ਵੱਲੋਂ ਇਹਨਾਂ ਹੜ ਪੀੜਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਇਸ ਬਾਬਤ ਉਹਨਾਂ ਨੇ ਜਾਣਕਾਰੀ ਵੀ ਦਿੱਤੀ ।