ਮੋਗਾ: ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਧਾਂਵਾਲੀ ਬਸਤੀ ਮੋਗਾ ਵਿੱਚ ਕਾਸੋ ਸਰਚ ਅਪਰੇਸ਼ਨ ਏਡੀਜੀਪੀ ਮੋਗਾ ਪੁੱਜੇ ਪੁੱਜੇ
Moga, Moga | Sep 14, 2025 ਯੁੱਧ ਨਸ਼ਿਆਂ ਵਿਰੁੱਧ ਮਹਿਮ ਤਹਿਤ ਅੱਜ ਮੋਗਾ ਵਿੱਚ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਗਿਆ ਕਾਸੋ ਸੱਚ ਆਪਰੇਸ਼ਨ ਕਈ ਸ਼ੱਕੀ ਵਿਅਕਤੀਆਂ ਤੇ ਨਸ਼ਾ ਤਸਕਰਾਂ ਦੇ ਘਰ ਲਈ ਤਲਾਸ਼ੀ ਏਡੀਜੀਪੀ ਇੰਟਰਨਲ ਸਿਕਿਉਰਟੀ ਸ਼ਿਵੇ ਕੁਮਾਰ ਵਰਮਾ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ