ਗੁਰਦਾਸਪੁਰ: ਪਠਾਨਕੋਟ ਰੋਡ ਤੇ ਸਥਿਤ ਵੇਅਰ ਹਾਊਸ ਵਿੱਚ ਗਲੋਬਲ ਸਿੱਖ ਨੇ ਹੜ ਪੀੜਤਾਂ ਨੂੰ ਵੰਡੀਆਂ ਮੱਝਾ,, ਕਿਹਾ ਕਿਸਾਨਾਂ ਦਾ ਹੋਇਆ ਹੈ ਕਾਫੀ ਨੁਕਸਾਨ
ਪਠਾਨਕੋਟ ਰੋਡ ਤੇ ਸਥਿਤ ਗਲੋਬਲ ਸਿੱਖ ਦੇ ਵੇਅਰ ਹਾਊਸ ਵਿੱਚ ਅੱਜ ਗਲੋਬਲ ਸਿੱਖ ਸੰਸਥਾ ਦੇ ਵੱਲੋਂ ਹੜ ਪੀੜਤਾਂ ਨੂੰ ਮੱਝਾ ਮੰਡੀਆਂ ਗਈਆਂ ਇਸ ਮੌਕੇ ਤੇ ਗਲੋਬਲ ਸਿੱਖ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਕਈ ਪਸ਼ੂ ਹੜ ਦੇ ਪਾਣੀ ਵਿੱਚ ਰੁੜ ਗਏ ਸਨ ਜਿਸ ਕਰਕੇ ਅੱਜ ਇਹ ਸੇਵਾ ਕੀਤੀ ਗਈ ਹੈ