ਫ਼ਿਰੋਜ਼ਪੁਰ: ਛਾਵਣੀ ਬੱਸ ਅੱਡੇ ਦੇ ਨਜ਼ਦੀਕ ਪ੍ਰਵਾਸੀ ਮਜ਼ਦੂਰ ਨੂੰ ਬੱਸ ਨੇ ਮਾਰੀ ਟੱਕਰ ਮਜ਼ਦੂਰ ਹੋਇਆ ਜਖਮੀ ਇਲਾਜ ਲਈ ਹਸਪਤਾਲ ਦਾਖਲ
ਛਾਵਣੀ ਬੱਸ ਅੱਡਾ ਦੇ ਨਜਦੀਕ ਪ੍ਰਵਾਸੀ ਮਜ਼ਦੂਰ ਨੂੰ ਬੱਸ ਨੇ ਮਾਰੀ ਟੱਕਰ ਮਜ਼ਦੂਰ ਹੋਇਆ ਇਲਾਜ ਲਈ ਹਸਪਤਾਲ ਵਿਖੇ ਕਰਵਾਇਆ ਦਾਖਲ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਈਆਂ ਹਨ। ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮਜਦੂਰੀ ਕਰਕੇ ਬੱਸ ਅੱਡਾ ਦਾ ਹੀ ਨੇੜੇ ਜਾ ਰਿਹਾ ਸੀ ਪਿੱਛੋਂ ਦੀ ਆਈ ਬੱਸ ਨੇ ਟੱਕਰ ਮਾਰ ਦਿੱਤੀ।