ਸੁਲਤਾਨਪੁਰ ਲੋਧੀ: ਪਿੰਡ ਜਾਰਜਪੁਰ ਵਿਖੇ ਛਾਪੇਮਾਰੀ ਦੌਰਾਨ ਵੱਖ-ਵੱਖ 450 ਲੀਟਰ ਲਾਹਣ ਤੇ 42750 ਮਿਲੀਲੀਟ ਨਜਾਇਜ਼ ਸ਼ਰਾਬ ਬਰਾਮਦ 4 ਵਿਰੁੱਧ ਕੇਸ ਦਰਜ
Sultanpur Lodhi, Kapurthala | Sep 9, 2025
ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਪਿੰਡ ਜਾਰਜਪੁਰ ਵਿਖੇ ਵੱਖ-ਵੱਖ ਘਰਾਂ ਵਿਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ...